ਪੰਜਾਬੀ ਔਰਤਾਂ ਦੇ ਸਾਂਗ ਤਮਾਸ਼ੇ:ਭਾਸ਼ਾਗਤਅਧਿਐਨ

ਪੰਜਾਬੀ ਔਰਤਾਂ ਦੇ ਸਾਂਗ ਤਮਾਸ਼ੇ:ਭਾਸ਼ਾਗਤਅਧਿਐਨ

Authors

  • Amandeep Kaur

Abstract

ਭਾਸ਼ਾ ਮਨੁੱਖੀ ਸੰਚਾਰ ਦਾ ਮਾਧਿਅਮ ਹੈ ਮਨੁੱਖ ਇੱਕ ਸਮਾਜਿਕ RRwxI  ਹੈ ਅਤੇ ਇਸਨੂੰ ਜਿਊਂਦਿਆਂ ਰਹਿਣ ਲਈ ਸਮਾਜ ਵਿੱਚ ਰਹਿਣਾ ਪੈਂਦਾ ਹੈ ਮਨੁੱਖ ਦੀਆਂ ਬਹੁਤ ਸਾਰੀਆਂ ਲੋੜਾਂ ਅਜਿਹੀਆਂ ਹਨ ਜਿਹੜੀਆਂ ਉਹ ਇਕੱਲਾ ਪੂਰੀਆਂ ਨਹੀਂ ਕਰ ਸਕਦਾਦੁੱਖ ਸੁੱਖ ਸਮੇਂ ਉਸ ਨੂੰ ਸਮਾਜ ਦੀ ਜਰੂਰਤ ਹੁੰਦੀ ਹੈਜਿਉਂਦੇ ਮਨੁੱਖ ਦੇ ਮਨ ਤੇ ਕੁਦਰਤੀ ਨਜ਼ਾਰਿਆਂ , ਸਮਾਜਿਕ ਹਾਲਤਾਂਅਨੁਭਵਾਂ ਅਤੇ ਭੇਦਾਂ ਨੂੰ ਦੂਜਿਆਂ ਨਾਲ ਸਾਂਝਾ ਕਰਨ ਦੀ ਤੀਬਰ ਇੱਛਾ ਰੱਖਦਾ ਹੈ ਮਨੁੱਖ ਕੋਲ ਆਪਾ ਪ੍ਰਗਟ ਕਰਨ ਦੇ ਦੋ ਸਾਧਨ ਹਨ:-ਪਹਿਲਾਸਰੀਰਅਤੇਦੂਜਾਭਾਸ਼ਾ

Downloads

Download data is not yet available.

Additional Files

Published

30-06-2021

How to Cite

Amandeep Kaur. (2021). ਪੰਜਾਬੀ ਔਰਤਾਂ ਦੇ ਸਾਂਗ ਤਮਾਸ਼ੇ:ਭਾਸ਼ਾਗਤਅਧਿਐਨ. Vidhyayana - An International Multidisciplinary Peer-Reviewed E-Journal - ISSN 2454-8596, 6(6). Retrieved from http://vidhyayanaejournal.org/journal/article/view/5
Loading...