ਪੰਜਾਬੀ ਔਰਤਾਂ ਦੇ ਸਾਂਗ ਤਮਾਸ਼ੇ:ਭਾਸ਼ਾਗਤਅਧਿਐਨ
Abstract
ਭਾਸ਼ਾ ਮਨੁੱਖੀ ਸੰਚਾਰ ਦਾ ਮਾਧਿਅਮ ਹੈ। ਮਨੁੱਖ ਇੱਕ ਸਮਾਜਿਕ ਪRRwxI ਹੈ ਅਤੇ ਇਸਨੂੰ ਜਿਊਂਦਿਆਂ ਰਹਿਣ ਲਈ ਸਮਾਜ ਵਿੱਚ ਰਹਿਣਾ ਪੈਂਦਾ ਹੈ। ਮਨੁੱਖ ਦੀਆਂ ਬਹੁਤ ਸਾਰੀਆਂ ਲੋੜਾਂ ਅਜਿਹੀਆਂ ਹਨ ਜਿਹੜੀਆਂ ਉਹ ਇਕੱਲਾ ਪੂਰੀਆਂ ਨਹੀਂ ਕਰ ਸਕਦਾ।ਦੁੱਖ ਸੁੱਖ ਸਮੇਂ ਉਸ ਨੂੰ ਸਮਾਜ ਦੀ ਜਰੂਰਤ ਹੁੰਦੀ ਹੈ।ਜਿਉਂਦੇ ਮਨੁੱਖ ਦੇ ਮਨ ‘ਤੇ ਕੁਦਰਤੀ ਨਜ਼ਾਰਿਆਂ , ਸਮਾਜਿਕ ਹਾਲਤਾਂ, ਅਨੁਭਵਾਂ ਅਤੇ ਭੇਦਾਂ ਨੂੰ ਦੂਜਿਆਂ ਨਾਲ ਸਾਂਝਾ ਕਰਨ ਦੀ ਤੀਬਰ ਇੱਛਾ ਰੱਖਦਾ ਹੈ। ਮਨੁੱਖ ਕੋਲ ਆਪਾ ਪ੍ਰਗਟ ਕਰਨ ਦੇ ਦੋ ਸਾਧਨ ਹਨ:-ਪਹਿਲਾ ‘ਸਰੀਰ ‘ ਅਤੇਦੂਜਾ ‘ ਭਾਸ਼ਾ ‘।
Downloads
Download data is not yet available.
Additional Files
Published
30-06-2021
How to Cite
Amandeep Kaur. (2021). ਪੰਜਾਬੀ ਔਰਤਾਂ ਦੇ ਸਾਂਗ ਤਮਾਸ਼ੇ:ਭਾਸ਼ਾਗਤਅਧਿਐਨ. Vidhyayana - An International Multidisciplinary Peer-Reviewed E-Journal - ISSN 2454-8596, 6(6). Retrieved from http://vidhyayanaejournal.org/journal/article/view/5
Issue
Section
Research Papers