ਸਵਰਾਜਬੀਰ ਦੇ ਨਾਟਕਾਂ ਦਾ ਵਿਸ਼ੇਗਤ ਅਧਿਐਨ

ਸਵਰਾਜਬੀਰ ਦੇ ਨਾਟਕਾਂ ਦਾ ਵਿਸ਼ੇਗਤ ਅਧਿਐਨ

Authors

  • Sukhdev Kaur

Abstract

ਸਾਹਿਤਦੀਆਂਵਿਭਿੰਨਵਿਧਾਵਾਂਵਿੱਚੋਂਨਾਟਕ ਸਾਹਿਤ ਦਾ ਅਜਿਹਾ ਰੂਪ ਹੈ ਜੋ ਖੇਡ ਪਾਠ ਅਤੇ ਲਿਖਤਪਾਠਦੋਵਾਂ ਰੂਪਾਂਵਿੱਚਪ੍ਰਾਪਤ ਹੁੰਦਾ ਹੈ। ਇਸ ਦੀ ਇਹੋ ਵਿਲੱਖਣਤਾ, ਇਸ ਨੂੰ ਰੰਗਮੰਚਨਾਲਜੋੜਦੀ ਹੈ। ਇਹਅਜਿਹੀਕਲਾਵੰਨਗੀ ਹੈ ਕਿਇਕਪਾਸੇ ਮਨੁੱਖ ਦੇ ਭੂਤ, ਭਵਿੱਖ ਅਤੇ ਵਰਤਮਾਨਵਿੱਚਘਟਿਤਘਟਨਾਵਾਂ, ਸਮੱਸਿਆਵਾਂ, ਇੱਛਾਵਾਂ ਅਤੇ ਮਾਨਸਿਕਜਟਲਤਾਵਾਂ ਨੂੰ ਜੀਵੰਤ ਰੂਪ ਵਿੱਚਲਿਖਿਤ ਰੂਪ ਪੇਸ਼ ਕੀਤਾਜਾ ਸਕਦਾ ਹੈ, ਉੱਥੇ ਦੂਸਰੇ ਪਾਸੇ ਮੰਚਪ੍ਰਦਰਸ਼ਨਵੀਕੀਤਾਜਾ ਸਕਦਾ ਹੈ। ਇਸ ਤਰ੍ਹਾਂਮਨੁੱਖ ਦੇ ਜੀਵਨ ਦਾ ਅਹਿਮਅੰਗਬਣਦਾ ਹੈ।

Downloads

Download data is not yet available.

Additional Files

Published

20-05-2023

How to Cite

Sukhdev Kaur. (2023). ਸਵਰਾਜਬੀਰ ਦੇ ਨਾਟਕਾਂ ਦਾ ਵਿਸ਼ੇਗਤ ਅਧਿਐਨ. Vidhyayana - An International Multidisciplinary Peer-Reviewed E-Journal - ISSN 2454-8596, 8(si6), 910–914. Retrieved from https://vidhyayanaejournal.org/journal/article/view/797
Loading...